
ਸਰਦਾਰ ਵੱਲਭ ਭਾਈ ਪਟੇਲ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਪ੍ਰੋਗਰਾਮ ਸ਼ੁਰੂ
ਸਰਦਾਰ ਵੱਲਭ ਭਾਈ ਪਟੇਲ ਐਗਰੀਕਲਚਰਲ ਯੂਨੀਵਰਸਿਟੀ (Sardar Vallabh bhai Patel Agricultural University) `ਚ ਅੱਜ 18 ਅਕਤੂਬਰ ਤੋਂ ਤਿੰਨ ਰੋਜ਼ਾ ਪ੍ਰੋਗਰਾਮ ਸ਼ੁਰੂ ਹੋਇਆ। ਜਿੱਥੇ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਵਿਗਿਆਨ ਕੇਂਦਰਾਂ ਅਤੇ ਵੱਖ-ਵੱਖ ਕੰਪਨੀਆਂ ਨੇ ਆਪਣੇ ਸਟਾਲ ਲਗਾਏ। ਦੱਸ ਦੇਈਏ ਕਿ ਇਹ ਪ੍ਰੋਗਰਾਮ 18 ਅਕਤੂਬਰ ਤੋਂ 20 ਅਕਤੂਬਰ ਤੱਕ ਚੱਲੇਗਾ।

ਖੇਤੀਬਾੜੀ ਯੂਨੀਵਰਸਿਟੀ ਮੇਰਠ ਵਿਖੇ ਤਿੰਨ ਦਿਨਾਂ ਪ੍ਰੋਗਰਾਮ
ਇਸ ਮੇਲੇ ਰਾਹੀਂ ਕਿਸਾਨਾਂ ਨੂੰ ਇੱਕ ਦੂਜੇ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ `ਚ ਕਿਹਾ ਗਿਆ ਹੈ ਕਿ ਇਸ ਮੇਲੇ `ਚ ਗੋਲੂ-2 ਉੱਨਤ ਨਸਲ ਦੀਆਂ ਮੱਝਾਂ ਅਤੇ ਡੋਗ ਸ਼ੋਅ ਖਿੱਚ ਦਾ ਕੇਂਦਰ ਹੋਣਗੇ। ਇਸ ਖੇਤੀ ਮੇਲੇ ਦਾ ਮਕਸਦ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਵੀ ਹੈ।

ਕ੍ਰਿਸ਼ੀ ਜਾਗਰਣ ਰਸਾਲਿਆਂ ਬਾਰੇ ਵੀਸੀ ਕ੍ਰਿਸ਼ਨ ਕੁਮਾਰ ਸਿੰਘ ਨਾਲ ਗੱਲਬਾਤ
ਇਹ ਵੀ ਪੜ੍ਹੋ : ਐਗਰੀ ਸਟਾਰਟਅਪ ਕਨਕਲੇਵ ਤੇ ਕਿਸਾਨ ਸੰਮੇਲਨ ਦੇ ਦੂਜੇ ਦਿਨ ਨਰਿੰਦਰ ਸਿੰਘ ਤੋਮਰ, ਓਮ ਬਿਰਲਾ ਤੇ ਕੈਲਾਸ਼ ਚੌਧਰੀ ਨੇ ਕੀਤੀ ਸ਼ਿਰਕਤ
ਤੁਹਾਨੂੰ ਦੱਸ ਦੇਈਏ ਮੇਲੇ ਰਾਹੀਂ ਫਲਾਂ, ਸਬਜ਼ੀਆਂ, ਨਵੀਂ ਤਕਨੀਕਾਂ ਨੂੰ ਅੱਗੇ ਲਿਆਉਣ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਕੱਲ੍ਹ ਯਾਨੀ ਬੁੱਧਵਾਰ ਨੂੰ ਕੈਬਨਿਟ ਮੰਤਰੀ ਸੁਤੰਤਰ ਦੇਵ ਸਿੰਘ ਮੇਲੇ ਦਾ ਨਿਰੀਖਣ ਕਰਨਗੇ।

ਵ੍ਹਾਈਟ ਬਟਨ ਮਸ਼ਰੂਮ ਅਤੇ ਕੰਪੋਸਟ ਬੈਗ ਦੀ ਸ਼ੈਲੀ

ਐੱਫ. ਪੀ.ਓ. ਦੁਆਰਾ ਨਿਰਮਿਤ ਜੈਵਿਕ ਉਤਪਾਦ

ਵੀਸੀ ਕ੍ਰਿਸ਼ਨ ਕੁਮਾਰ ਸਿੰਘ ਖੇਤੀਬਾੜੀ ਮੇਲੇ ਦਾ ਜਾਇਜ਼ਾ ਲੈਂਦੇ ਹੋਏ
Summary in English: Three day program started at Sardar Vallabh bhai Patel Agricultural University