![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12369/20.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
ਚੰਡੀਗੜ੍ਹ ਵਿਖੇ ਆਯੋਜਿਤ ਐਗਰੋ ਟੈਕ ਇੰਡੀਆ ਦਾ 15ਵਾਂ ਐਡੀਸ਼ਨ, ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਅੱਜ ਦੂਜਾ ਦਿਨ ਹੈ। ਦੱਸ ਦੇਈਏ ਕਿ ਇਹ ਮੇਲਾ 7 ਨਵੰਬਰ ਤੱਕ ਜਾਰੀ ਰਹੇਗਾ।
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12350/1.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12351/2.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
ਇਹ ਸਮਾਗਮ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਸਾਰੇ ਹਿੱਸੇਦਾਰਾਂ ਨਾਲ ਕਾਰੋਬਾਰ ਕਰਨ ਲਈ ਇੱਕ ਵਧੀਆ ਮੌਕਾ ਪ੍ਰਦਾਨ ਕਰ ਰਿਹਾ ਹੈ। ਇਹ ਸਮਾਗਮ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਐਗਰੋ ਟੈਕ ਇੰਡੀਆ ਵੱਲੋਂ ਆਯੋਜਿਤ ਕੀਤਾ ਗਿਆ ਹੈ।
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12352/3.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12353/4.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
CII ਐਗਰੋ ਟੈਕ ਇੰਡੀਆ 2022 ਦੀ ਥੀਮ 'ਸਸਟੇਨੇਬਲ ਐਗਰੀਕਲਚਰ ਐਂਡ ਫੂਡ ਸਕਿਓਰਿਟੀ ਲਈ ਡਿਜੀਟਲ ਪਰਿਵਰਤਨ' ਹੈ। ਇਸ ਦਾ ਮੁੱਖ ਉਦੇਸ਼ ਡਿਜੀਟਲ ਟੈਕਨਾਲੋਜੀ, ਵਾਤਾਵਰਣ ਤੇ ਵਾਤਾਵਰਣਿਕ ਸਟੀਵਰਸ਼ਿਪ ਨੂੰ ਏਕੀਕ੍ਰਿਤ, ਕਿਸਾਨ ਭਾਈਚਾਰੇ ਤੇ ਹੋਰ ਖਪਤਕਾਰਾਂ ਲਈ ਤਕਨੀਕੀ ਗਿਆਨ ਇੱਕ ਛੱਤ ਹੇਠ ਕਰਨਾ ਹੈ।
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12354/5.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12355/6.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
ਇਸ ਸਮਾਗਮ ਦੀਆਂ ਸਮਕਾਲੀ ਗਤੀਵਿਧੀਆਂ `ਚ 100 ਤੋਂ ਵੱਧ ਪ੍ਰਦਰਸ਼ਕਾਂ ਦੀ ਵਿਸ਼ੇਸ਼ਤਾ ਵਾਲੀ ਗਲੋਬਲ ਪ੍ਰਦਰਸ਼ਨੀ, 6 ਕਿਸਾਨ ਗੋਸ਼ਠੀਆਂ, 9 ਕਾਨਫਰੰਸਾਂ, B2G ਤੇ G2B ਮੀਟਿੰਗਾਂ ਸ਼ਾਮਲ ਹਨ। ਇਸ ਉਦਯੋਗ ਦੇ 100 ਸੀਈਓਜ਼ ਤੇ 40,000 ਕਿਸਾਨ, ਸਤਿਕਾਰਤ ਸੰਸਥਾਵਾਂ ਦੇ 100 ਤੋਂ ਵੱਧ ਉੱਘੇ ਬੁਲਾਰਿਆਂ ਦੁਆਰਾ ਵਿਚਾਰ-ਵਟਾਂਦਰੇ ਦੀ ਸ਼ਮੂਲੀਅਤ ਇਸਨੂੰ ਨੈਟਵਰਕਿੰਗ ਦਾ ਇੱਕ ਹੌਟਸਪੌਟ ਬਣਾਉਂਦੀ ਹੈ।
ਇਹ ਵੀ ਪੜ੍ਹੋ: ਕ੍ਰਿਸ਼ੀ ਜਾਗਰਣ ਅਤੇ ਕੋਸੋਵੋ ਨੇ ਕੀਤਾ MoU 'ਤੇ ਦਸਤਖਤ, ਖੇਤੀਬਾੜੀ ਖੇਤਰ ਦੀ ਬਿਹਤਰੀ ਲਈ ਹੋਵੇਗਾ ਕੰਮ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12356/7.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12357/8.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12358/9.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12359/10.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12360/11.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12361/12.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12362/13.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12363/14.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12365/16.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12366/17.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
ਸੀ.ਆਈ.ਆਈ ਐਗਰੋ ਟੈਕ ਇੰਡੀਆ ਭਾਰਤ ਦੀ ਇਕ ਪ੍ਰਮੁੱਖ ਅੰਤਰਰਾਸ਼ਟਰੀ ਪਹਿਲਕਦਮੀ ਹੈ। ਇਹ ਵਿਸ਼ੇਸ਼ ਤੌਰ 'ਤੇ ਤਕਨਾਲੋਜੀ ਦਖਲਅੰਦਾਜ਼ੀ, ਵਿਚਾਰ-ਵਟਾਂਦਰੇ ਤੇ ਪਾਲਣ ਪੋਸ਼ਣ ਸਾਂਝੇਦਾਰੀ ਰਾਹੀਂ ਭਾਰਤੀ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਵਿਖੇ ਆਯੋਜਿਤ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਪਹਿਲਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12367/18.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12368/19.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12370/21.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
![ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ](https://d2ldof4kvyiyer.cloudfront.net/media/12371/22.jpg)
ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦਾ ਦੂਜਾ ਦਿਨ
Summary in English: Second day of Premier Agri and Food Technology Fair held at Chandigarh