ਦੰਦਾ ਵਿਚ ਦਰਦ ਹੋਣ ਦੀ ਸਮਸਿਆ ਕਾਫੀਂ ਆਮ ਹੈ . ਦੰਦਾ ਵਿਚ ਦਰਦ ਅਤੇ ਸੁਜਨ ਦੇ ਪਿੱਛੇ ਕਈ ਕਾਰਣ ਹੋ ਸਕਦੇ ਹਨ, ਜਿਹਨਾਂ ਵਿਚ ਕੈਵਿਟੀ ਅਤੇ ਸੰਕ੍ਰਮਣ ਆਦਿ ਸ਼ਾਮਲ ਹਨ | ਦੰਦਾ ਦਾ ਦਰਦ ਭੋਜਨ ਦਾ ਆਨੰਦ ਘਟ ਕਰ ਸਕਦਾ ਹੈ , ਨਾਲ ਹੀ ਨੀਂਦ ਨੂੰ ਪ੍ਰਭਾਵਿਤ ਕਰ ਸਕਦੇ ਹਨ , ਇਹਦਾ ਵਿਚ ਤੁਸੀ ਦੰਦਾਂ ਦੇ ਦਰਦ ਲਈ ਕੁਛ ਘਰੇਲੂ ਨੁਸਖੇ ਕਰ ਸਕਦੇ ਹੋ , ਆਓ ਤੁਹਾਨੂੰ ਕੁਛ ਘਰੇਲੂ ਨੁਸਖਿਆਂ ਬਾਰੇ ਦਸਦੇ ਹਾਂ |
ਲੱਸਣ
ਇਹਦੇ ਵਿਚ ਐਂਟੀ-ਬੈਕਟੀਰੀਆ ਗੁਣ ਪਾਏ ਜਾਂਦੇ ਹਨ , ਜੋ ਬੈਕਟੀਰੀਆ ਨੂੰ ਮਾਰ ਸਕਦੇ ਹਨ .ਦੰਦਾ ਦੇ ਦਰਦ ਤੋਂ ਰਾਹਤ ਪਾਣ ਦੇ ਲਈ ਲੱਸਣ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ . ਇਸਦੇ ਇਲਾਵਾ ਲੱਸਣ ਦੀ ਤਾਜ਼ੀ ਕਲੀ ਦਾ ਸੇਵਨ ਕਰਨਾ ਚਾਹੀਦਾ ਹੈ .
ਲੌਂਗ
ਸਰਦੀਆਂ ਤੋਂ ਲੌਂਗ ਦੇ ਇਸਤਮਾਲ ਤੋਂ ਦੰਦਾ ਦਾ ਦਰਦ ਦੂਰ ਕੀਤਾ ਜਾ ਸਕਦਾ ਹੈ ਇਹ ਨ ਕੇਵਲ ਦਰਦ ਨੂੰ ਘਟ ਕਰ ਸਕਦਾ ਹੈ , ਬਲਕਿ ਸੂਜਨ ਨੂੰ ਵੀ ਖਤਮ ਕਰਦਾ ਹੈ |ਤੁਸੀ ਲੌਂਗ ਦਾ ਇਸਤਮਾਲ ਕਈ ਤਰ੍ਹਾਂ ਨਾਲ ਕਰ ਸਕਦੇ ਹੋ, ਜਿਦਾ ਕਿ ਤੁਸੀ ਲੌਂਗ ਦਾ ਗਰਮ ਚਾਹ ਦੇ ਨਾਲ ਸੇਵਨ ਕਰ ਸਕਦੇ ਹੋ |
ਲੂਣ ਦਾ ਪਾਣੀ
ਦੰਦਾ ਦੇ ਦਰਦ ਤੋਂ ਰਾਹਤ ਪਾਉਣ ਵਾਸਤੇ ਲੂਣ ਦੇ ਪਾਣੀ ਨਾਲ ਕੁੱਲਾ ਕਰਨਾ ਚਾਹੀਦਾ ਹੈ | ਇਹ ਦੰਦ ਦੇ ਦਰਦ ਦੇ ਲਈ ਇਕ ਸਰਲ ਉਪਾਏ ਹੈ | ਤੁਹਾਨੂੰ ਬਸ ਇੰਨਾ ਕਰਨਾ ਹੈ ਕਿ ਗਰਮ ਪਾਣੀ ਵਿਚ ਥੋੜਾ ਜਿਹਾ ਲੂਣ ਮਿਲਾ ਕੇ ਉਸਦੇ ਨਾਲ ਮਾਉਥ ਵਾਸ਼ ਦੀ ਤਰ੍ਹਾਂ ਇਸਤੇਮਾਲ ਕਰਨਾ ਹੈ |
ਕੋਲ੍ਡ ਕੰਪ੍ਰੇੱਸ
ਇਸਦਾ ਇਸਤੇਮਾਲ ਆਮਤੌਰ ਤੇ ਦਰਦ ਨਿਵਾਰਕ ਦੇ ਰੂਪ ਵੁਚ ਕੀਤਾ ਜਾਂਦਾ ਹੈ . ਅਗਰ ਤੁਹਾਡੇ ਦੰਦਾਂ ਵਿਚ ਦਰਦ ਹੈ , ਤੇ ਤੁਸੀ ਇਸ ਤੋਂ ਛੁਟਕਾਰਾ ਪਾਣ ਦੇ ਲਈ ਇਕ ਤੌਲੀਏ ਵਿਚ ਕੁਛ ਬਰਫ ਲਪੇਟ ਕੇ, ਫਿਰ ਉਸ ਨੂੰ ਮੁੱਹ ਦੇ ਪ੍ਰਭਾਵਿਤ ਹਿੱਸੇ ਤੇ ਕੁਛ ਦੇਰ ਰੱਖੋ |
ਪੁਦੀਨਾ
ਇਹ ਦੰਦ ਦਰਦ ਅਤੇ ਸੁਜਨ ਨੂੰ ਘਟ ਕਰਦਾ ਹੈ | ਇਸਦੇ ਨਾਲ ਹੀ ਪ੍ਰਾਪਤ ਮਸੂੜਾਂ ਨੂੰ ਸ਼ਾਂਤ ਕਰ ਸਕਦਾ ਹੈ | ਤੁਸੀ ਦੰਦਾਂ ਵਿਚ ਦਰਦ ਹੋਣ ਤੇ ਗਰਮ ਪੁਦੀਨਾ ਟੀ ਬੈਗ ਰੱਖ ਸਕਦੇ ਹੋ | ਧਿਆਨ ਰਹੇ ਕਿ ਅਗਰ ਦੰਦਾਂ ਦਾ ਦਰਦ ਘਰੇਲੂ ਨੁਸਕਿਆਂ ਨਾਲ ਕੁਛ ਦੀਨਾ ਤਕ ਠੀਕ ਨਹੀਂ ਹੋ ਰਿਹਾ ਹੈ ਤੇ ਸਟੀਕ ਕਾਰਨ ਜਾਨਣ ਦੇ ਲਈ ਡਾਕਟਰ ਨੂੰ ਦਿਖਾਓ
ਇਹ ਵੀ ਪੜ੍ਹੋ : ਦੇਸ਼ ਭਰ ਦੀਆਂ ਔਰਤਾਂ ਨੂੰ ਕੇਂਦਰ ਸਰਕਾਰ ਦੇ ਰਹੀ ਹੈ 2.20 ਲੱਖ ਰੁਪਏ ਕੈਸ਼ ਅਤੇ 25 ਲੱਖ ਦਾ ਲੋਨ, ਤੁਹਾਨੂੰ ਮਿਲੇ ਕਿ ?
Summary in English: Try these home remedies to get relief from toothache