ਪ੍ਰਧਾਨ ਮੰਤਰੀ ਆਵਾਸ ਯੋਜਨਾ ਕੇ ਤਹਿਤ ਖੁਦ ਦਾ ਘਰ ਹੋਵੇ ਇਹ ਸਪਨਾ ਵੇਖਣ ਵਾਲਿਆਂ ਨੂੰ ਵਧੇਰੇ ਸਹਾਇਤਾ ਦੀਤੀ ਜਾਂਦੀ ਹੈ । ਸਰਕਾਰ ਹੋਮ ਲੋਨ ਤੇ ਢਾਈ ਲੱਖ ਰੁਪਏ ਦੀ ਸਬਸਿਡੀ ਪ੍ਰਦਾਨ ਕਰਦੀ ਹੈ।
ਵੱਧ ਆਧਾਰ ਤੇ ਲੋਕਾਂ ਨੂੰ ਲੋਨ ਵਿਚ ਸਬਸਿਡੀ ਦੀਤੀ ਜਾਂਦੀ ਹੈ। ਇਸਦੇ ਲਈ ਵੱਖ - ਵੱਖ ਕੇਟਿਗਿਰੀ ਨਿਧਾਰਤ ਕੀਤੀ ਗਈ ਹੈ।
ਯੋਜਨਾ ਦੇ ਤਹਿਤ ਅਪਲਾਈ ਕਰਨ ਤੋਂ ਬਾਦ ਸਰਕਾਰ ਅਜਿਹੇ ਲੋਕਾਂ ਦਾ ਨਾਮ ਫਾਈਨਲ ਕਰਦੀ ਹੈ। ਜੋ ਇਸ ਯੋਜਨਾ ਕੇ ਤਹਿਤ ਫਾਇਦਾ ਲੈਣ ਦੇ ਯੋਗ ਹੁੰਦੇ ਹਨ। ਫਾਈਨਲ ਲਿਸਟ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਅਧਿਕਾਰੀ ਵੈਬਸਾਈਟ ਤੇ ਅਪਲੋਡ ਕੀਤਾ ਜਾਂਦਾ ਹੈ।
ਜੇ ਤੁਸੀ ਵੀ ਇਸ ਯੋਜਨਾ ਦੇ ਤਹਿਤ ਲਾਭ ਚੁੱਕਣਾ ਚੌਂਦੇ ਹੋ ਤਾਂ ਤੁਹਾਡੇ ਕੋਲ ਕੁਛ ਜਰੂਰੀ ਦਸਤਾਵੇਜ ਹੋਣੇ ਲਾਜਮੀ ਹੈ। ਜਿਵੇ ਪਛਾਣ ਦਾ ਸਬੂਤ, ਐਡਰੈੱਸ ਪਰੂਫ,ਆਮਦਨੀ ਦਾ ਸਬੂਤ,ਜਾਇਦਾਦ ਦੇ ਕਾਗਜ਼ਾਤ,ਅਤੇ ਮੌਜੂਦਾ ਲੋਨ ਨਾਲ ਸਬੰਧਤ ਦਸਤਾਵੇਜ਼ਾਂ ਦੇ ਨਾਲ-ਨਾਲ 6 ਮਹੀਨੇ ਦਾ ਰਿਪੇਮੈਂਟ ਬੈਂਕ ਸਟੇਟਮੈਂਟ ਲਾਜ਼ਮੀ ਹੈ।
ਆਵੇਦਨ ਕਰਨ ਵਾਲੇ ਦੇ ਕੋਲ ਵੋਟਰ ਕਾਰਡ,ਅਧਾਰ ਕਾਰਡ, ਪਾਸਪੋਰਟ, ਦਰਾਵਿੰਗ ਲਾਈਸੇਂਸ, ਫੋਟੋਯੁਕ੍ਤ ਕਰੈਡਿਟ ਕਾਰਡ ਬਿਜਲੀ ਦਾ ਬਿਲ, ਪਿਛਲੇ 2 ਮਹੀਨੇ ਦੀ ਸੈਲਰੀ ਸਲਿੱਪ, ਸੈਲਰੀ ਅਕਾਊਂਟ ਦੇ ਪਿਛਲੇ 6 ਮਹੀਨੇ ਦਾ ਬੈਂਕ ਸਟੇਟਮੈਂਟ ਅਤੇ ਲੇਟੈਸਟ ਫਾਰਮ 16/ ਆਈਟੀ ਆਰ ਹੋਣਾ ਚਾਹੀਦਾ ਹੈ।
ਯੋਜਨਾ ਦੇ ਤਹਿਤ, ਮੱਧ ਵਰਗ ਦੇ MIG ਕਮਜ਼ੋਰ ਆਮਦਨੀ ਵਰਗ ਦੇ LIG ਅਤੇ ਵਧੇਰੇ ਪੱਛੜੇ ਵਰਗ ਦੇ EWS ਵਰਗ ਦੇ ਅਧੀਨ ਕਰਜ਼ੇ ਪ੍ਰਦਾਨ ਕੀਤੇ ਜਾਂਦੇ ਹਨ। ਸਾਲਾਨਾ 6 ਲੱਖ ਕਮਾਉਣ ਵਾਲਿਆਂ ਨੂੰ 6 ਲੱਖ ਦਾ ਲੋਨ ਅਤੇ 2.67 ਲੱਖ ਦੀ ਸਬਸਿਡੀ ਮਿਲੇਗੀ। ਦਸ ਦਈਏ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੇ ਤਹਿਤ ਕਰੈਡਿਟ ਲਿੰਕਡ ਸਬਸਿਡੀ ਸਕੀਮ ਨੂੰ 31 ਮਾਰਚ 2021 ਤਕ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ :- ਪਰਿਵਾਰਿਕ ਤੰਦਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ
Summary in English: pm awas scheme is getting subsidy of 2.5 lakh rupees on loan to build a house