ਗੁਰਜੀਤ ਸਿੰਘ ਤੁਲੇਵਾਲ

ਗੁਰਜੀਤ ਸਿੰਘ ਤੁਲੇਵਾਲ

ਲੇਖਕ ਕੋਲ ਆਜ਼ਾਦ ਪੱਤਰਕਾਰੀ ਕਰਨ ਦਾ ਹੁਨਰ ਹੈ। ਲੇਖਕ ਕੋਲ ਖੇਤੀਬਾੜੀ, ਰਾਜਨੀਤੀ, ਰੱਖਿਆ, ਕਿਸਾਨੀ ਖ਼ਬਰਾਂ ਲਿਖਣ, ਖ਼ਬਰਾਂ ਦਾ ਬੁਲੇਟਿਨ ਬਣਾਉਣ ਤੇ ਸ਼ਿਫਟ ਦੇਖਣ ਦੇ ਕੰਮ ਵਿੱਚ 5 ਸਾਲਾਂ ਦਾ ਤਜ਼ਰਬਾ ਹੈ। ਲੇਖਕ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਵਿੱਚ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਕੀਤੀ ਹੈ। ਲੇਖਕ ਆਪਣੀ ਮਾਂ-ਬੋਲੀ ਪੰਜਾਬੀ ਨੂੰ ਪਹਿਲ ਦੇਣ ਨੂੰ ਤਰਜੀਹ ਦਿੰਦਾ ਹੈ। ਲੇਖਕ ਕਿਤਾਬਾਂ ਪੜ੍ਹਨਾ ਪਸੰਦ ਕਰਦਾ ਹੈ।

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
News Hub